ਦੋ ਰੂਹਾਂ ਦਾ ਪਿਆਰ ਵੇ ਰੱਬਾ ਕਦੇ ਦੋਹਾ ਵਿਚਾਲੇ ਪਵੇ ਨਾ ਖਾਰ ਵੇ ਰੱਬਾ।। ਰੱਖੀ ਦੋ ਰੂਹਾਂ ਨੂੰ ਜੋੜ ਕੇ ਬੜਾ ਔਖਾ ਮਿਲਦਾ ਪਿਆਰ ਵੇ ਰੱਬਾ ।।