Manpreet singh Manpreet singh

ਕਿੰਨਾ ਕਰਦਾ ਸੀ

ਕਿੰਨਾ ਕਰਦਾ ਸੀ ਪਿਆਰ ਤੈਨੂੰ
ਮੇਰੇ ਕੋਲੋਂ ਕਹਿ ਹੋਇਆ ਨਾ
ਤੇਰਾ ਜਿਉਣਾ ਕਿਸੇ ਹੋਰ ਲਈ
ਇਹ ਮੇਰੇ ਕੋਲੋਂ ਸਹਿ ਹੋਇਆ ਨਾ
ਕਿਤੇ ਕਰ ਜਾਵੇ ਓਹ ਨਾ
ਮੈ ਆਹੀ ਸੋਚ ਡਰਦਾ ਰਿਹਾ
ਪੁੱਛ ਕੇ ਦੇਖ ਮੈਨੂੰ
ਮੇਰਾ ਕਿਵੇਂ ਤੇਰੇ ਬਿਨ ਸਰਦਾ ਰਿਹਾ
ਤੂੰ ਹੱਸ ਗੈਰਾਂ ਨਾਲ
ਮੇਰਾ ਰੋਣਾ ਤੈਨੂੰ ਜਚਣਾ ਨੀ
ਜਾਣਦਾ ਹਾਂ ਕਿ ਤੇਰੇ ਤੋਂ ਬਾਅਦ
ਇਸ ਪਾਗ਼ਲ ਕੋਲ ਕੁਝ ਬਚਣਾ ਨੀ
Manpreet ਹੋਣ ਨੀ ਕਰਨਾ ਪਿਆਰ
ਪਿਆਰ ਵਿੱਚ ਬੁਹਤਾ ਨੇ ਠੱਗਿਆ ਏ
ਦੁਨੀਆਦਾਰੀ ਕੀ ਚੀਜ ਆ ਸਾਲਾ ਲੇਟ ਹੀ ਪਤਾ ਲੱਗਿਆ ਏ✍️