ਸਤਿਗੁਰੂ ਜੀ 🙏 ਦਾਇਆ ਮੇਹਰ 🤲ਦੀ ਕਰਿਓ ਜੀ, ਤੁਹਾਡੇ ਸਹਾਰੇ ਅਸੀਂ ਉਡੇ🕊️ ਫ਼ਿਰਦੇ। ਮਾੜੇ 😨ਟਾਈਮ🕰️ ਵਿੱਚ ਡੋਲਾ ਨਾ ਮੈ, ਮੇਰੇ ਸਿਰ ਤੇ 👐ਹੱਥ ਆਪਣਾ ਧਰਿਓ ਜੀ🙏।। ਸਤਿਨਾਮ ਸ਼੍ਰੀ ਵਾਹਿਗੁਰੂ।।। ✍️ ਧੀ ਮਾਨ ਸਿਆਂ ਦੀ