ਬੰਦੇ ਤੀਜੇ ਦੀਆਂ ਸਲਾਹਾਂ ਘਰ ਨੂੰ ਲੈਕੇ ਬਹਿੰਦੀਆਂ ਨੇ, ਪੈਂਦੀਆਂ ਨੇ ਜਦ ਮਾਰਾ ਫ਼ੇਰ ਚਾਰੇ ਪਾਸਿਓਂ ਪੈਂਦਿਆਂ ਨੇ। ਰਿਸਤੇ ਜਾਅਲੀ, ਖਾਲੀ ਹਥ ਤੇ ਜੇਬ੍ਹਾਂ ਖ਼ਾਲੀ,, ਜਦ ਵੀ ਪੈਂਦੀਆਂ ਮਾਰਾਂ ਚਾਰੇ ਪਾਸਿਉਂ ਪੈਂਦੀਆਂ ਨੇ।। ✍️ ਧੀ ਮਾਨ ਸਿਆਂ ਦੀ