ਕੀ ਕਰਨਾਂ ਓਹਨਾ ਖੁਸੀਆਂ ਨੂੰ ਜੋ ਤੇਰੇ ਬਿਨ ਮੈਨੂੰ ਅਧੂਰੀ ਲਗਦੀ ਐ, ਬਾਪੂ ਤੇਰੇ ਨਾਲ ਮੇਰੇ ਸਭ ਸੁੱਖ, ਸੁੱਖ ਹੁੰਦੇ ਸੀ, ਤੇਰੇ ਬਿਨ ਮੈਨੂੰ ਸੁੱਖਾ ਤੋਂ ਦੂਰੀ ਲਗਦੀ ਐ।। ✍️ ਧੀ ਮਾਨ ਸਿਆਂ ਦੀ