shayari4u shayari4u

ਸਾਨੂੰ ਕਿੱਥੇ ਜੰਨਤ

ਸਾਨੂੰ ਕਿੱਥੇ ਜੰਨਤ ਨਸੀਬ ਹੋਣੀ
ਸਾਨੂੰ ਤਾਂ ਠੁਕਰਾਇਆ ਵੀ ਉਹਨੇ
ਜਿਹਨੂੰ ਅਸੀਂ ਖੁਦਾ ਮੰਨਦੇ ਸੀ।