ਬਰਬਾਦੀ ਦੀ ਜਗਦੀ ਆ ਜੋਤ ,, ਹੰਝੂਆਂ ਦੇ ਦਰਿਆ ਨੂੰ ਪਈ ਨਹੀਂ ਰੋਕ ,, ਕੀ ਹੋਇਆ ਹੁਣ ਪਲ ਪਲ ਤੜਫਦੇ ਆ,, ਸਕੂਨ ਦੇਵੀਗੀ ਸਾਨੂੰ ਇਕ ਦਿਨ ਫੌਤ,,