ਮੇਰੇ ਇਕੱਲੇਪਨ ਦਾ ਮਜਾਕ ਉਡਾਉਣ ਵਾਲਿਉ ਮੈਨੂੰ ਇੱਕ ਗੱਲ ਤਾਂ ਦੱਸੋ ਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ ਉਹਦੇ ਵਿੱਚ ਤੁਹਾਡਾ ਕੌਣ ਆ💔😌