ਤੇਰੇ ਵਾਰੇ ਲਿਖ਼ਣ ਲੱਗਾ ਅਲਫਾਜ਼ ਨਹੀ ਮੁੱਕ ਦੇ ।। ਰਾਤਾਂ ਤਾਂ ਮੁੱਕ ਜਾਂਦੀਆਂ ਪਰ ਤੇਰੇ ਖ਼ਾਬ ਨਹੀਂ ਮੁੱਕ ਦੇ ।। ਜਿਸ ਦਿਨ ਦਾ ਕੀਤਾ ਏ ਸੋਦਾ ਤੇਰੇ ਨਾਲ ਇਸ਼ਕ ਦਾ । ਤੇਰੇ ਤਾਂ ਹਿਸਾਬ ਕਿਤਾਬ ਹੀ ਨਹੀਂ ਮੁੱਕ ਦੇ।।