ਤੇਰੇ ਜਾਣ ਤੋਂ ਬਾਅਦ ਬਾਪੂ, ਮੇਰੇ ਦਿਲ ਦੇ ਜਖਮਾਂ ਨੂੰ ਕੋਈ ਭਰ ਨ੍ਹੀ ਸਕਦਾ, ਜਿਥੇ ਬਾਪੂ ਤੂੰ ਖੜਦਾ ਸੀ, ਉਸ ਥਾਂ ਕੋਈ ਖੜ੍ਹ ਨ੍ਹੀ ਸਕਦਾ।। ਬਾਪੂ ਯਰ ਤੂੰ ਧੋਖਾ ਕਰ ਗਿਆ, ਮੇਰੇ ਮਰਨ ਤੋਂ ਪਹਿਲਾਂ ਚਲ ਗਿਆ 😭😭20.5.2020 ਧੀ ਮਾਨ ਸਿਆਂ ਦੀ