Prabhjeet Singh Prabhjeet Singh

ਸਮਝਦਾਰੀ ਏਨੀ ਆ ਕਿ

ਸਮਝਦਾਰੀ ਏਨੀ ਆ
ਕਿ ਝੂਠ ਫੜ ਲੈਂਦੇ ਹਾਂ,
ਕਮਲੇ ਇੰਨੇ ਆ ਕਿ
ਦੁਆਰਾ ਵਿਸ਼ਵਾਸ ਕਰ ਲੈਂਦੇ ਹਾਂ ।