ਬਿੰਨ੍ਹਾ ਅਕਲੋਂ ਦੁੱਧ ਨੂੰ ਜਾਗ ਨਹੀਂ ਲੱਗਦੇ ਮਾੜੀਆਂ ਨੀਤਾਂ ਨੂੰ ਕਦੇ ਭਾਗ ਨਹੀਂ ਲੱਗਦੇ, ਜੋ ਰੱਬ ਦੀ ਰਜ਼ਾ ਵਿੱਚ ਰਹਿਣ ਰਾਜ਼ੀ, ਉਹਨਾਂ ਦੀਆਂ ਇੱਜ਼ਤਾਂ ਨੂੰ ਕਦੇ ਦਾਗ਼ ਨਹੀਂ ਲੱਗਦੇ