ਇਥੇ ਆਪਣੇ ਮਾਰ ਮਕਾਉਦੇ ਨੇ,, ਫਿਰ ਇਲਜ਼ਾਮ ਵੀ ਸੱਚਿਆ ਤੇ ਲਾਉਂਦੇ ਨੇ,, ਤੂੰ ਸੰਭਲ ਸੰਭਲ ਕੇ ਤੁਰ ਸੱਜਣਾਂ,,, ਕੰਡੇ ਆਪਣੇ ਹੀ ਰਾਹਾਂ ਚ ਵਿਛਾਉਂਦੇ ਨੇ