ਮਿਜ਼ਾਜ ਦੇ ਸੀ ਮੁਸਾਫ਼ਿਰ ਸਦਾ ਸਫ਼ਰ 'ਚ ਰਹੇ | ਨਾ ਇੱਕ ਵੀ ਅੱਖ 'ਚ ਵਸੇ ਉਂਝ ਹਰਿਕ ਨਜ਼ਰ 'ਚ ਰਹੇ | ਕਿਸੇ ਨੂੰ ਫ਼ਾਸਲੇ ਰੱਖਕੇ ਕਿਵੇਂ ਹੈ ਅਪਣਾਉਣਾ! ਹੁਨਰ ਏਹ ਜਾਣ ਲਵੇ ਜੋ ਤੇਰੇ ਨਗਰ 'ਚ ਰਹੇ |