ਅੱਜ ਸਾਨੂੰ ਪਤਾ ਲੱਗ ਨਸੀਬ ਹੁੰਦੇ ਕੀ ਪੈਸਿਆਂ ਵਾਲਿਆਂ ਦੇ ਸਾਮ੍ਹਣੇ ਗਰੀਬ ਹੁੰਦੇ ਕੀ ਕਿਉਂ ਕੀਤਾ ਸੀ ਪਿਆਰ ਜੇ ਨਿਬਾੳਣਾ ਨੀ ਸੀ ਆਉਂਦਾ ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨੀ ਸੀ ਆਉਂਦਾ deep Balluana