shayari4u shayari4u

ਬੁੱਲਾਂ ਨੂੰ ਸੀ

ਬੁੱਲਾਂ ਨੂੰ ਸੀ ਹਾਸੇ ਦਿੰਦਾ..
ਮਨਪਰਚਾਵਾ ਕਰਦਾ ਸੀ..
ਲੋਕੀ ਭੁੱਲ ਜਾਂਦੇ.. ਉਹਨਾਂ ਲਈ..
ਕੌਣ ਖਿਡੌਣਾ ਬਣਦਾ ਸੀ.. !!l