shayari4u shayari4u

'ਜਵਾਨ' ਤਾਜ ਸਿਰਾਂ

'ਜਵਾਨ' ਤਾਜ ਸਿਰਾਂ ਦੇ ਉੱਜੜ ਰਹੇ
ਓਨਾਂ ਕੀ ਕਰਨਾ ਮਹਿਲ ਮੁਨਾਰਾਂ ਨੂੰ

ਕਿਹੜੀ ਨੀਂਦੇ ਸੌਂ ਗਿਆ "ਹਾਕਮਾਂ" ਵੇ
ਦੇਖ ਬਾਪੂ ਦੇ ਹੱਥ ਫੜੀਆਂ 'ਦਸਤਾਰਾਂ' ਨੂੰ