ਤੇਰੇ ਬਹੁਤੇ ਸ਼ੌਕ ਪੂਰੇ ਨੀ ਹੋਣ ਮੇਰੇ ਤੋਂ ਮੈ ਤਾਂ ਆਪ ਹੈਗਾਂ ਆ ਬੇਰੁਜ਼ਗਾਰ ਕੁੜੇ ਇਕ ਮੁੱਢੇ ਤੇ ਚੁੱਕੀ ਜ਼ੁਮੇਵਾਰੀਆਂ ਫਿਰਦਾਂ ਤੇ ਇਕ ਸਿਰ ਕਰਜ਼ ਦਾ ਭਾਰ ਕੁੜੇ ਦੀਪ ਬੱਲੂਆਣਾ