ਕਦੀ ਤਾਂ ਉਹ ਸਮਾਂ ਹੁੰਦਾ ਸੀ, ਜਦ ਚਾਚੇ ਵੀ ਹੱਥਾਂ ਤੇ ਚੁੱਕੀ ਫ਼ਿਰਦੇ ਸੀ, ਮੈਂ ਆਪਣੇ ਹੱਕਾਂ ਲਈ ਸੰਘਰਸ਼ ਕੀ ਕਰਤਾ, ਮੈਨੂੰ ਆਪਣੇ ਪਿਤਾ ਦਾ ਮੂੰਹ ਵੀ ਨਹੀਂ ਦੇਖਣ ਦਿੱਤਾ...