ਦੁੱਖ ਇਸ ਗੱਲ ਦਾ ਕੇ ਦਿਲ ਟੁੱਟਿਆ,💔 ਖ਼ੁਸ਼ੀ ਇਸ ਗੱਲ ਦੀ ਕੇ ਅੱਖ ਖੁੱਲ ਗਈ…👌 ਸੀਨੇ ਨਾਲ ਕਿੰਨੇ ਲੱਗੇ ਗਿਣੇ ਨਹੀਂ ਕਦੇ,👈 ਤੇ ਵਾਰ ਕਿੰਨੇ ਹੋਏ ਮੇਰੀ ਪਿੱਠ ਭੁੱਲ ਗਈ…😊