shayari4u shayari4u

ਸਾਦਗੀ ਉਸਦੀ ਪਛਾਣ

ਸਾਦਗੀ ਉਸਦੀ ਪਛਾਣ ਉਸਦੀ
ਸੋਹਣੇ ਜਿਹੇ ਮੁਖ ਤੇ ਮੁਸਕਾਨ ਉਸਦੀ
ਸੂਰਤ ਉਸਦੀ ਸੀਰਤ ਉਸਦੀ
ਅਦਾ ਵੀ ਥੋੜੀ ਨਾਦਾਨ ਉਸਦੀ
ਭੋਲੀ ਹੈ ਛਿੜੀ ਹੈ ਗੱਲ ਜਿਸਦੀ
ਹੁਨਰ ਉਸਦੇ ਤੋਂ ਰੂਹ ਅਣਜਾਣ ਉਸਦੀ
ਟੁੱਟੇ ਜਿਹੇ ਮੇਰੇ ਦੇ ਵਿਚ ਹੱਸਦੀ
ਸਾਦਗੀ ਉਸਦੀ ਪਹਿਚਾਣ ਉਸਦੀ।