ਥੋੜੀ ਰਫਤਾਰ ਘਟਾ ਲੈ ਜਿੰਦਗੀਏ , ਕੁਝ ਕਰਜ਼ ਚਕਾਉਣੇ ਬਾਕੀ ਨੇ ਕੁਝ ਦਰਦ. ਮਿਟਾਉਣੇ ਬਾਕੀ ਨੇ , ਕੁਝ ਫਰਜ਼ ਨਿਭਾਉਣੇ ਬਾਕੀ ਨੇ ਜਰਾ ਹੋਲੀ ਗੁਜਰ ਜਿੰਦਗੀਏ , ਕੁਝ ਅਪਣਾਇਆ ਨੂੰ ਮਨਾਉਣਾ ਬਾਕੀ ਏ।