shayari4u shayari4u

ਅਗਰ ਜਨਾਜੇ ਮੇਰੇ

ਅਗਰ ਜਨਾਜੇ ਮੇਰੇ ਤੇ ਆਉਣਾ ਹੋਇਆ
ਤਾਂ ਵਕਤ ਤੇ ਆਈ,
ਕਿਉਕਿ ਦਫਨਾਉਣ ਵਾਲਿਆਂ ਨੇ
ਮੇਰੇ ਵਾਂਗ ਤੇਰਾ ਇੰਤਜ਼ਾਰ ਨਹੀਂ ਕਰਨਾ।