ਖਾਲੀ ਹੱਥ ਆਏ ਸੀ ਤੇਰੇ ਸ਼ਹਿਰ ਅੱਜ ਬੇ-ਵਫਾਈ ਦਾ ਖਿਤਾਬ ਲੈਕੇ ਚੱਲੇ ਆ ਤੂੰ ਮੈ ਤਾ ਨਿੱਤ ਹੁੰਦੀ ਸੀ ਅੱਜ ਲੜਾਈ ਕਰਕੇ ਚੱਲੇ ਆ ਕਦੇ ਤੇਰਾ ਸ਼ਹਿਰ ਵੀ ਅਪਣਾ ਲੱਗਦਾ ਸੀ ਅੱਜ ਜਿਹਨੂੰ ਪਰਾਇਆ ਕਹਿ ਕੇ ਚੱਲੇ ਆ....