ਪਾਟੇ ਹੋਏ ਕੱਪੜੇ ਨਾ ਵੇਖ਼ੀਏ ਫ਼ਕੀਰਾ ਦੇ,,,, ਏਹ ਨੀ ਪਤਾ ਲੀਖ਼ਿਆ ਕੀ ਵਿੱਚ ਤਕਦੀਰਾਂ ਦੇ,,, ਰੱਬ ਦੀ ਰਜ਼ਾ ਦਾ ਵਿੱਚ ਰਾਜ਼ੀ ਰਹਣਾ ਚਾਹੀਦਾ ,,, ਕਿਸੇ ਦੀ ਗਰੀਬੀ ਦਾ ਮਜ਼ਾਕ ਨੀ ਉਡਾਈਦਾ,,,