ਔਖੇ ਨੇ ਵਿਛੋੜੇ ਦੇ ਦਿਨ ਸਿਹਣੇ ਰੱਬਾ, ਵਿਛੋੜਾ ਨਾ ਕਿਸੇ ਤੇ ਪਾ ਦੇਵੀ.. ਜੇ ਕਿਸੇ ਦਾ ਕਿਸੇ ਨਾਲ ਸੱਚਾ ਰਿਸ਼ਤਾ ਹੋਵੇ, ਤਾ ਰੇਹਮ ਕਰਕੇ ਕਿਸੇ ਬਹਾਨੇ ਉਸਨੂੰ ਮਿਲਾ ਦੇਵੀ .