ਜਿੱਥੇ ਸਾਥੋ ਦੂਰ ਗਈ ਸੀ ਚੇਤਿਆ 'ਚੋ ਨਾ ਜਾਦੀਆ ਥਾਵਾਂ ਕਿੰਨੀਆ ਯਾਦਾਂ ਸਾਂਭੀ ਬੈਠੀਆ ਤੇਰੇ ਸ਼ਹਿਰ ਨੂੰ ਜਾਦੀਆਂ ਰਾਹਾ....