shayari4u shayari4u

ਕਦੇ ਆਉਂਦੇ ਦਿਨਾਂ

ਕਦੇ ਆਉਂਦੇ ਦਿਨਾਂ ਦਾ ਤੇ ਕਦੇ ਲੰਘੀਆਂ ਤਰੀਕਾਂ ਦਾ
ਮੇਰੇ ਸੀਨੇ ਵਿੱਚ ਕਿੰਨਾ ਸ਼ੋਰ ਆ ਖਾਮੋਸ਼ ਚੀਕਾਂ ਦਾ।