shayari4u shayari4u

ਦੀਵਾਨਗੀ-ਏ-ਇਸ਼ਕ ਇੰਝ ਹੋਈ ਕਿ

ਦੀਵਾਨਗੀ-ਏ-ਇਸ਼ਕ ਇੰਝ ਹੋਈ
ਕਿ ਇਸ ਜੱਗ ਦੇ ਡਰ ਤੋਂ ਝਕੀਏ ਨਾ
ਆਸ ਤੇਰੇ ਤੋਂ ਬਸ ਤੇਰੀ ਰੱਖੀਏ
ਕੋਈ ਹੋਰ ਉਮੀਦ ਅਸੀਂ ਰੱਖੀਏ ਨਾ
ਬੰਨ੍ਹ ਕੇ ਨੈਣ ਉਡੀਕਾਂ ਵਿੱਚ
ਤੇਰੇ ਰਾਹਾਂ ‘ਚ ਬੈਠੇ ਥੱਕੀਏ ਨਾ।