ਉਮੀਦ ਕੀਤੀ ਸੀ ਹਾਸਿਆਂ ਦੀ,, ਜ਼ਿੰਦਗੀ ਮੌਹਤਾਜ ਬਣ ਰਹ ਗਈ ਤਮਾਸ਼ਿਆਂ ਦੀ,, ਸਾਨੂੰ ਹਰ ਉਸ ਸ਼ਖਸ ਤੋਂ ਦਰਦ ਮਿਲੇ ,, ਜਿਥੋਂ ਆਸ ਰੱਖੀ ਸੀ ਦਿਲਾਸਿਆਂ ਦੀ,,