shayari4u shayari4u

ਚੱਕ ਹੁਣ ਵੰਝਲੀ

ਚੱਕ ਹੁਣ ਵੰਝਲੀ ਪਿਆਰ ਦੀ,
ਕੋਈ ਗਾਈਏ ਇਸ਼ਕ ਦਾ ਗੀਤ
ਬਣ ਜੋਗੀ ਦਰ ਦਰ ਟੋਹਲਿਆ,
ਸਾਨੂੰ ਕੋਈ ਨਾ ਮਿਲਿਆ ਮੀਤ
ਅਸੀਂ ਅੱਖਰ ਮੋਤੀ ਰੋਲਦੇ,
ਦਰ ਦਰ ਲਾਉਂਦੇ ਅਵਾਜ
ਕੋਈ ਲਭੇ ਹੀਰ ਸਿਆਲੜੀ,
ਜਿਹੜੇ ਰੰਗੇ ਆਪਣਾ ਦਾਜ 😍🤗