ਅਸੀਂ ਤੜਫ ਤੜਫ ਕੇ ਜੀਂਦੇ ਆ,, ਹੰਝੂਆਂ ਦੇ ਸਾਗਰ ਪੀਂਦੇ ਆ,, ਕੋਈ ਹੈ ਨਹੀਂ ਦਰਦ ਵੰਡਾਉਣ ਵਾਲਾ,, ਜ਼ਖ਼ਮ ਆਪਣੇ ਆਪ ਹੀ ਸੀਦੇਂ ਆ,,