ਨਜ਼ਰੇ ਕਰਮ ਏਨੀ ਵੀ ਨਾ ਕਰ ਮੇਰੇ ਤੇ ਕੇ ਤੇਰੀ ਮੁਹੱਬਤ ਲਈ ਬਾਗੀ ਹੋ ਜਵਾ ਮੈਂਨੂੰ ਏਨਾ ਵੀ ਨਾ ਪਿਲਾ ਇਸ਼ਕ-ਏ-ਜਾਮ ਕੇ ਮੈਂ ਇਸ਼ਕ ਦੇ ਜ਼ਹਿਰ ਦਾ ਆਦੀ ਹੋ ਜਵਾਂ 💕