ਦਿਲ ਦੇ ਘਰ ਵਿੱਚ ਵੱਸਣ ਵਾਲੇ ਅਜਨਬੀ ਨਹੀ ਹੁੰਦੇ ਹਰ ਵਕਤ ਯਾਦ ਆਉਣ ਵਾਲੇ ਅਜਨਬੀ ਨਹੀ ਹੁੰਦੇ ਖੁਸ਼ੀ ਦੇਣ ਵਾਲੇ ਤਾਂ ਆਪਣੇ ਹੁੰਦੇ ਪਰ ਗਮ ਦੇਣ ਵਾਲੇ ਵੀ ਅਜਨਬੀ ਨਹੀ ਹੁੰਦੇ