ਪਹਿਲੀ ਵਾਰੀ ਦਿਲ ਟੁੱਟਿਆ ਮੈਨੂੰ ਰੋਣ ਦਾ ਪਤਾ ਨਾ ਕੋਈ ਪਰਮ ਉਂਝ ਹਸਾਉਂਦਾ ਏ ਸਾਰੀ ਦੁਨੀਆ ਅੱਜ ਤੇਰਾ ਬਣਦਾ ਨਾਂ ਕੋਈ ਰੋਂਦੇ ਰੋਂਦੇ ਲਿਖੀ ਸ਼ਾਇਰੀ ਜਿੰਦੇ ਤੇ ਕਰਦਾ ਸੀ ਯਕੀਨ ਅੱਜ ਓਹ ਵੀ ਤੇਰੀ ਨਾ ਹੋਈ ਜਦੋ ਤੈਨੂੰ ਪਿਆਰ ਦਾ ਪਤਾ ਲੱਗਣਾ ਉਦੋਂ ਇਸ ਝੱਲੇ ਦੀ ਲਾਸ਼ ਹੋਣੀ ਖੱਫਣ ਚ ਪ੍ਰੋਈ @paramjitsinghofficial