ਮੈਂ ਉਥੋਂ ਤੁਰਿਆ ਹਾਂ ਜਿਥੇ ਜਿੰਦਗੀ ਦੀ ਸ਼ੁਰੂਆਤ ਹੁੰਦੀ, ਸਾਡੇ ਦਿਲ ਮਿਲਦੇ ਰਾਹ ਮਿਲਦੇ, ਤੇ ਇਸਕੇ ਦੀ ਬਾਤ ਹੁੰਦੀ। ਮੈਂ ਹਮੇਸ਼ਾ ਲਈ ਤੈਨੂੰ ਰੱਬ ਤੋਂ ਮੰਗ ਲੈਂਦਾ, ਜੇ ਸਾਡੇ ਵਿੱਚ ਨਾ ਏ ਵੱਖਰੀ ਜਿਹੀ ਜਾਤ ਹੁੰਦੀ।.......☺️