shayari4u shayari4u

ਤੂੰ ਦਿਲ ਨੂੰ

ਤੂੰ ਦਿਲ ਨੂੰ ਆਖੀਂ ; ਏਦਾਂ ਨੀ ਹੋਈਦਾ ਉਦਾਸ ਵੇ !
ਸਾਂਭ ਕੇ ਰੱਖ ਲੈ, ਦਿਲਬਰ ਨੇ ਬਖ਼ਸ਼ੇ ਜੋ ਅਹਿਸਾਸ ਵੇ !
ਦਿਨ ਜੋ ਹਸੀਨ ਲੰਘੇ, ਕਿੰਨੇ ਬਿਹਤਰੀਨ ਲੰਘੇ !
ਪਰ ਬਾਕ਼ੀ ਜ਼ਿੰਦਗੀ ਨਾ ਹੁਣ ਗ਼ਮਗੀਨ ਲੰਘੇ !
ਫੇਰ ਕੀ ਹੋਇਆ ; ਕਈਆਂ ਨੂੰ ਪਿਆਰ ਨੀ ਆਉਂਦਾ ਰਾਸ ਵੇ !