ਜਦੋਂ ਕਿਸਮਤ ਦੀ ਮਾਰ ਪੈਂਦੀ ਆ ਉਦਾਸੀ ਕਿਲ੍ਹਾ ਉਸਾਰ ਲੈਂਦੀ ਆ ਖੰਬ ਕਟਵਾ ਕੇ ਡਾਰ ਬਹਿੰਦੀ ਆ ਆਪਣੇ ਹੀ ਸੁਪਨੇ ਮਾਰ ਲੈਂਦੀ ਆ