ਗੁਆਡਂਣ ਭੈਣਜੀ ਤੁਹਾਡੀ ਕੂੜੀ ਦਾ ਵਿਆਹ ਫਿਕਸ ਹੋ ਗਿਆ ਸੀ ਓਹਦਾ ਕੀ ਬਣਿਆ ਕੂੜੀ ਦੀ ਮਾਂ ਕੀ ਦੱਸਾਂ ਭੈਣਜੀ ਮੁੰਡਾ ਵਕੀਲ ਆ ਜਿਦਾਂ ਹੀ ਵਿਆਹ ਦੀ ਤਰੀਕ ਫਿਕਸ ਕਰਦੇ ਹਾਂ ਉਹ ਅਗਲੀ ਤਰੀਕ ਲੈ ਲੈਂਦਾ 🤣🤣🤣