ਬਿਨ੍ਹਾਂ ਅਕਲੋਂ ਦੁੱਧ ਨੂੰ ਜਾਗ ਨਹੀਂ ਲੱਗਦੇ, ਮਾੜੀਆਂ ਨੀਤਾਂ ਨੂੰ ਕਦੇ ਭਾਗ ਨਹੀਂ ਲੱਗਦੇ, ਜੋ “ਰੱਬ” ਦੀ ਰਜ਼ਾ ਵਿੱਚ ਰਹਿਣ ਰਾਜ਼ੀ, ਉਹਨਾਂ ਦੀਆਂ ਇੱਜਤਾਂ ਨੂੰ ਕਦੇ ਦਾਗ ਨਹੀਂ ਲੱਗਦੇ..!🌺