shayari4u shayari4u

ਉਹਦੀ ਕਿਆਮਤ ਚ

ਉਹਦੀ ਕਿਆਮਤ ਚ ਵੀ ਨਿਆਮਤ ਸੀ
ਉਹਨੇ ਤੋੜਿਆ ਕੁਝ ਜੋੜਣ ਲਈ
ਆਪਣੀ ਕਸਵਟੀ ਤੇ ਪਰਖਿਆ
ਵਿਸ਼ਵਾਸ਼ ਦੀ ਜੜ ਮੁੜ ਤੋਂ ਲਉਣ ਲਈ
ਧੋਖੇ ਫਰੇਬ ਨੇ ਸਭ ਡਿੱਗ ਕੇ ਉਠਣ ਲਈ
ਸਮਝ ਲਈਂ ਉਹ ਤੇਰੇ ਲਈ ਨਹੀ ਸੀ ਬਣਿਆ
ਉਹਦੀ ਸਾਜਿਸ਼ ਸੀ ਤੈਨੂੰ ਇਹੀ ਸਮਝਾਉਣ ਲਈ