shayari4u shayari4u

ਮੇਜ ਤੇ ਮੇਰੀ

ਮੇਜ ਤੇ ਮੇਰੀ ਐਨਕ ਖੁਲ੍ਹੀ ਰਹਿੰਦੀ ਹੈ
ਬਿਨ ਬੋਲੇ ਹੀ ਸਭ ਨੂੰ ਇਹੋ ਕਹਿੰਦੀ ਹੈ
ਐਥੇ ਹੀ ਗਏ ਨੇ ਥੋੜੀ ਦੇਰ ਚ ਆ ਜਾਣਾ
ਆਵਣ ਵਾਲਿਆਂ ਨੂੰ ਤਸੱਲੀ ਰਹਿੰਦੀ ਹੈ !