ਮੈਂ ਚੁੱਪ ਦੇ ਸਫ਼ਰ ਵਿਚ ਇਹ ਵੇਖਿਆ ਕਿ ਚੁੱਪ ਗਾਉਂਦੀ ਹੈ ਚੁੱਪ ਰੋਂਦੀ ਹੈ, ਚੁੱਪ ਕਰਾਉਂਦੀ ਹੈ ਤੇ ਚੁੱਪ ਨੂੰ ਬਹੁਤ ਸੋਹਣੀ ਜ਼ਬਾਨ ਆਉਂਦੀ ਹੈ ।