ਤੇਰੇ ਖਿਆਲ ਤੁਰਦੇ ਨੇ ਠਹਿਰਦੇ ਨੇਂ ਫਿਰ ਤੋਂ ਚਲਦੇ ਨੇ ਦਿਨ ਰਾਤ ਤੇਰੇ ਕਿੰਨੇ ਖਿਆਲ ਪਲਦੇ ਨੇ ਫੜਦੇ ਨੇ ਹੱਥ ਮੇਰਾ ਹਨੇਰਿਆਂ ਦੇ ਵਿੱਚ ਤੇ ਚਾਨਣ ਵਿੱਚ ਪਰਛਾਵਾਂ ਵਲਦੇ ਨੇ ਦਿਨ ਰਾਤ ਤੇਰੇ ਕਿੰਨੇ ਖਿਆਲ ਪਲਦੇ ਨੇ 🌹❤️