ਜਦ ਤੇਰੇ ਨਾਲ ਮੁਲਾਕਾਤ ਹੋਉਗੀ ਦਿਨ ਵਿਚ ਹੀ ਚਾਂਦਨੀ ਰਾਤ ਹੋਉਗੀ ਹੋਂਠ ਭੁੱਲ ਜਾਣਗੇ ਅਲਫਾਜਾਂ ਨੂੰ ਬੱਸ ਅੱਖਾਂ ਅੱਖਾਂ ਨਾਲ ਗੱਲਬਾਤ ਹੋਉਗੀ ਤੂੰ ਮੁਸ਼ਕਰਾਏਗੀ ਹਵਾਵਾਂ ਮਹਿਕ ਉੱਠਣਗੀਆਂ ਫੇਰ ਭਲਾ ਏ ਅੱਛੇ ਸੇ ਅੱਛੇ ਇਤਰ ਤੇ ਗੁਲਾਬਾ ਦੀ ਕੀ ਔਕਾਤ ਹੋਉਗੀ 🌸🌹