ਬੜੀ ਰੀਝ ਨਾਲ ਰੱਬ ਨੇ ਤੈਨੂੰ ਬਣਾਇਆ ਆ, ਕੁਦਰਤ ਨੇ ਤੈਨੂੰ ਸਜਾਇਆ ਆ, ਅਸੀ ਕਰਮਾ ਵਾਲੇ ਆਂ ਸਾਡੇ ਨਾਲ ਗੱਲ ਹੁੰਦੀ ਆ, ਨਹੀਂ ਤਾਂ ਬਹੁਤਿਆਂ ਨੇ ਤਾਂ ਗੱਲ ਕਰਨ ਦਾ ਹਜੇ ਸੁਪਨਾ ਹੀ ਸਜਾਇਆ ਆ।