ਕੁਝ ਖਵਾਬ ਹੀ ਤਾਂ ਟੁੱਟੇ ਨੇ ਫਿਰ ਕੀ ਹੋਇਆ.? ਥੋੜੇ ਹੰਝੂ ਹੀ ਤਾਂ ਅੱਖ ਨੇ ਸੁੱਟੇ ਫਿਰ ਕੀ ਹੋਇਆ? ਕੁਝ ਕੁ ਆਪਣੇ ਹੀ ਤਾਂ ਰੁੱਸੇ ਸੀ ਫਿਰ ਕੀ ਹੋਇਆ? ਥੋੜੇ ਗਿੱਲੇ ਸ਼ਿਕਵੇ ਹੀ ਤਾਂ ਦਿਲ ਨੇ ਕੀਤੇ ਫਿਰ ਕੀ ਹੋਇਆ? ਕੁਝ ਖਵਾਬ ਹੀ ਤਾਂ ਟੁੱਟੇ ਨੇ ਫਿਰ ਕੀ ਹੋਇਆ.?