shayari4u shayari4u

ਅਮੀਰ ਤੁਸੀਂ ਕਿੰਨੇ

ਅਮੀਰ ਤੁਸੀਂ ਕਿੰਨੇ ਵੀ ਕਿਉਂ ਨਾ ਹੋ ਜਾਵੋ
ਤਕਲੀਫ਼ ਵੇਚ ਨਹੀਂ ਸਕਦੇ
ਸਕੂਨ ਖਰੀਦ ਨਹੀਂ ਸਕਦੇ।