ਕੀ ਖੋਇਆ ਕੀ ਪਾਇਆ ਬਹੁਤਾ ਸਾਬ ਨਾ ਲਾਇਆ ਏ ਲੋਕੀ ਕਹਿੰਦੇ ਗੱਲਾਂ ਵਧੀਆ ਕਰਦਾਂ ਮੈਂ ਕਿਹਾ ਯਾਰੋ.... ਅਸੀਂ ਕਿਤਾਬਾਂ ਤੋਂ ਨੀ ਸਿੱਖਿਆ ਸਾਨੂੰ ਜਿੰਦਗੀ ਨੇ ਪੜਾਇਆ ਏ।