ਇਹ ਇਸ਼ਕ ਨਾ ਛੱਡਦਾ ਕੱਖ ਪੱਲੇ, ਕਮਲਾ ਕਰ ਦਿੰਦਾ ਸਿਆਣਿਆਂ ਨੂੰ ਮੈਂ ਐਤਵਾਰ ਸਕੂਲ ਛੱਡ ਆਇਆ, ਸੁਪਨੇ ਚ ਤੇਰੇ ਮੇਰੇ ਨਿਆਣਿਆਂ ਨੂੰ 🙈🤣